Sidhu Mooseaale di Mummy di Sarpanchi da aah reha Natiza Dekho ………

ਸਿੱਧੂ ਮੂਸੇਵਾਲੇ ਦੀ ਮੰਮੀ ਦੀ ਸਰਪੰਚੀ ਦਾ ਆਹ ਰਿਹਾ ਨਤੀਜਾ ਦੇਖੋ

ਸਿੱਧੂ ਮੂਸੇਵਾਲੇ ਨੇ ਜਿੱਤੀ ਆਪਣੀ ਪਿੰਡ ਦੀ ਸਰਪੰਚੀ, ਬਿਨਾਂ ਪੈਸਾ ਅਤੇ ਸ਼ਰਾਬ ਤੋਂ ਜਿੱਤ ਲਈ ਦੱਬ ਕੇ ਸ਼ੇਅਰ ਕਰਦੋ

ਇਸ ਵੇਲੇ ਦੀ ਵੱਡੀ ਖ਼ਬਰ ਪਿੰਡ ਮੂਸਾ ਜਿਲਾਂ ਮਾਨਸਾ ਤੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਤਾ ਜੀ ਨੇ 600 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਸਾਰੇ ਪੰਜਾਬ ਦੀ ਇਸ ਪਿੰਡ ਦੇ 10 ਦਿਨਾਂ ਤੋਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂ ਕਿ ਸਿੱਧੂ ਮੂਸੇ ਵੇਲੇ ਨੇ ਵੋਟਾਂ ਬਿਨਾਂ ਸ਼ਰਾਬ ਅਤੇ ਪੈਸੇ ਤੋਂ ਜਿੱਤਨ ਦਾ ਐਲਾਨ ਕੀਤਾ ਸੀ | ਵੋਟਾਂ ਦਾ ਰਿਜਲਟ ਆਉਣ ਤੋਂ ਬਾਅਦ ਪੂਰੇ ਮੂਸੇ ਪਿੰਡ ਵਿੱਚ ਜਸ਼ਨ ਦਾ ਮਹੌਲ ਹੈ | ਜਿਆਦਾ ਜਾਣਕਾਰੀ ਲਈ ਦੇਖੋ ਲਾਇਵ ਵੀਡੀਓ |

ਸਿੱਧੂ ਮੂਸੇਵਾਲੇ ਦੀ ਮੰਮੀ ਦੀ ਸਰਪੰਚੀ ਦਾ ਆਹ ਰਿਹਾ ਨਤੀਜਾ ਦੇਖੋ.........

ਪੰਜਾਬੀ ਇੰਡਸਟਰੀ ਵਿਚ ਅਨੇਕਾਂ ਹੀ ਨਵੇਂ ਆ ਰਹੇ ਪੰਜਾਬੀ ਕਲਾਕਾਰ ਆਪਣੀ ਕਿਸਮਤ ਅਜਮਾਉਂਦੇ ਹਨ ਜਿੰਨਾਂ ਵਿਚੋਂ ਕਈ ਤਾਂ ਬਹੁਤ ਹੀ ਥੋੜੇ ਸਮੇਂ ਵਿਚ ਆਪਣਾ ਨਾਮ ਬਣਾ ਲੈਂਦੇ ਹਨ ਅਤੇ ਕਈ ਕਲਾਕਾਰ ਅਜਿਹੇ ਵੀ ਹੁੰਦੇ ਹਨ ਜਿੰਨਾਂ ਨੂੰ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਕਾਮਯਾਬੀ ਨਹੀਂ ਮਿਲਦੀ |ਜੀ ਹਾਂ ਇਹਨਾਂ ਵਿਚੋਂ ਹੀ ਇੱਕ ਕਲਾਕਾਰ ਹੈ ਜਿਸਦਾ ਬੱਚਾ-ਬੱਚਾ ਵੀ ਫੈਨ ਹੋ ਚੁੱਕਿਆ ਹੈ ਜਿਸਦਾ ਨਾਮ ਹੈ “ਸਿੱਧੂ ਮੂਸੇਵਾਲਾ” |ਜੀ ਹਾਂ ਸਿੱਧੂ ਮੂਸੇਵਾਲੇ ਨੇ ਬਹੁਤ ਹੀ ਘੱਟ ਸਮੇਂ ਵਿਚ ਉਹਨਾਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਜਿੰਨਾਂ ਤੱਕ ਪਹੁੰਚਣ ਦੇ ਲਈ ਸਾਲਾਂ ਲੱਗ ਜਾਂਦੇ ਹਨ ਪਰ ਸਿੱਧੂ ਮੂਸੇਵਾਲੇ ਨੇ ਆਪਣੀ ਗਾਇਕੀ ਦੇ ਨਾਲ ਹਰ ਇੱਕ ਪੰਜਾਬੀ ਦਾ ਦਿਲ ਵੀ ਕੀਲ ਲਿਆ ਹੈ ਅਤੇ ਜਿਸ ਕਰਕੇ ਉਸਦੇ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ |

ਸਿੱਧੂ ਮੂਸੇਵਾਲੇ ਦੀ ਮੰਮੀ ਦੀ ਸਰਪੰਚੀ ਦਾ ਆਹ ਰਿਹਾ ਨਤੀਜਾ ਦੇਖੋ.........

ਉਹਨਾਂ ਦੀ ਗਾਇਕੀ ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਹੀ ਵਿਰੋਧ ਕੀਤਾ ਜਾਂਦਾ ਹੈ ਪਰ ਉਹ ਬਿਨਾਂ ਕਿਸੇ ਦੀ ਪ੍ਰਵਾਹ ਕਰੇ ਜ਼ਿੰਦਗੀ ਵਿਚ ਆਪਣੀ ਮਰਜੀ ਮੁਤਾਬਿਕ ਹੀ ਕੰਮ ਕਰਦੇ ਹਨ |ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਬਹੁਤ ਹੀ ਸਿੱਧਾ ਸਾਧਾ ਬੰਦਾ ਹੈ ਜੋ ਕਿ ਇੱਕ ਮਾਨਸਾ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਹੈ |ਉਸਦੇ ਸੁਭਾਅ ਵਿਚ ਬਹੁਤ ਹੀ ਸਾਦਗੀ ਹੈ ਅਤੇ ਉਹ ਹਰ ਇੱਕ ਨੂੰ ਪਿਆਰ ਨਾਲ ਬਲਾਉਂਦਾ ਹੈ ਅਤੇ ਪੰਜਾਬੀ ਇੰਡਸਟਰੀ ਵਿਚ ਉਸਨੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ |

ਸਿੱਧੂ ਮੂਸੇਵਾਲਾ ਨੇ ਜਿੱਤਿਆ ਲੋਕਾਂ ਦਾ ਦਿਲ ਤੇ ਮਾਂ ਲਈ ਸਰਪੰਚੀ

ਸਿੱਧੂ ਮੂਸੇਵਾਲਾ ਨੇ ਜਿੱਤਿਆ ਲੋਕਾਂ ਦਾ ਦਿਲ ਤੇ ਮਾਂ ਲਈ ਸਰਪੰਚੀ#SidhuMooseWala #dailypostpunjabi #dailypostHH #sarpanchidildai #punjab #punjabelections #punjabelections2018Sidhu Moose Wala

Gepostet von Daily Post Punjabi am Sonntag, 30. Dezember 2018

 

Leave a Reply

Your email address will not be published. Required fields are marked *