13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਵੱਡਾ ਖੂਨੀ ਹਾਦਸਾ ਵਾਪਰੇ ਨੂੰ ਕਰੀਬ 100 ਸਾਲ ਪੂਰੇ ਹੋ ਗਏ ਹਨ ਤੇ ਇਹ ਖੂਨੀ ਸਾਕਾ ਬ੍ਰਿਟਿਸ਼ ਸਰਕਾਰ ਦੇ ਹਕੂਮਤ ਜਨਰਲ ਡਾਇਰ ਦੇ ਵੱਲੋਂ ਕਰਵਾਇਆ ਗਿਆ ਸੀ ਜਿਸ ਵਿਚ 379 ਦੇ ਕਰੀਬ ਭਾਰਤੀ ਲੋਕ ਸ਼ਹੀਦ ਹੋ ਗਏ ਤੇ 2000 ਦੇ ਕਰੀਬ ਲੋਕ ਬੁਰੀ ਤਰਾਂ ਨਾਲ ਜਖਮੀ ਹੋ ਗਏ ਤੇ
21 ਸਾਲ ਬਾਅਦ ਭਾਰਤ ਦੇ ਮਹਾਨ ਯੋਧੇ ਸ਼ਹੀਦ ਉਧਮ ਸਿੰਘ ਨੇ ਜ਼ਿਲ੍ਹਿਆਂ ਵਾਲੇ ਬਾਗ ਦਾ ਬਦਲਾ ਉਹਨਾਂ ਦੇ ਦੇਸ਼ ਵਿਚ ਜਾ ਕੇ ਲਿਆ ਤੇ ਅੰਗਰੇਜ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਤੇ ਸਾਡੇ ਦੇਸ਼ ਦੀਆਂ ਸਰਕਾਰਾਂ ਸ਼ਹੀਦਾਂ ਦੀਆਂ ਯਾਧਾਂ ਨੂੰ ਵਿਸਰਦੀ ਜਾ ਰਹੀ ਹੈ ਤੇ
ਉੱਥੇ ਹੀ ਸ਼ਹੀਦ ਊਧਮ ਸਿੰਘ ਦੇ ਸੰਗਰੂਰ ਜਿਲ੍ਹੇ ਵਿਚ ਜੱਦੀ ਘਰ ਨੂੰ ਦੇਖ ਕੇ ਹਰ ਕਿਸੇ ਦਾ ਭੁੱਬਾਂ ਨਿਕਲ ਜਾਂਦੀਆਂ ਹਨ ਤੇ ਸ਼ਹੀਦ ਊਧਮ ਸਿੰਘ ਦੇ ਘਰ ਦੀ ਹਾਲਤ ਅੱਜ ਬਹੁਤ ਹੀ ਤਰਸਯੋਗ ਹੈ |
ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੀ ਹਾਲਤ ਖਸਤਾ
ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੀ ਹਾਲਤ ਖਸਤਾCaptain Amarinder Singh Punjab Congress Punjab Youth Congress Indian National Congress #UdhamSingh #Sunam #JallianwalaBagh #Sangrur
Gepostet von PTC News am Samstag, 13. April 2019
ਜੇਕਰ ਤੁਸੀਂ ਵੀ ਦੇਸ਼ ਦੁਨੀਆਂ ਦੀਆਂ ਸਭ ਤੋਂ ਵੱਡੀ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਕੌਰ ਮੀਡਿਆ ਜਰੂਰ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਖ਼ਬਰ ਪਹੁੰਚ ਸਕੇ ਤੁਹਾਡੇ ਤੱਕ ਸਭ ਤੋਂ ਪਹਿਲਾਂ |