Sass te Jethani nu Karari Takkar de Nikki Nuhh Bani Sarpanchni, Dekho Video te Vadh to Vadh Share Karo Ji……….

ਸੱਸ ਦੇ ਜੇਠਾਣੀ ਨੂੰ ਕਰਾਰੀ ਟੱਕਰ ਦੇ ਨਿੱਕੀ ਨੂੰਹ ਬਣੀ ਸਰਪੰਚਣੀ, ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ..........

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 30 ਤਰੀਕ ਦੀਆਂ ਪੰਚਾਇਤੀ ਚੋਣਾਂ ਨੇ ਕਈਆਂ ਦੇ ਚਿਹਰਿਆਂ ਤੇ ਖੁਸ਼ੀ ਲੈ ਕੇ ਆਂਦੀ ਤੇ ਕਈਆਂ ਲਈ ਇਹ ਦਿਨ ਬਹੁਤ ਖਰਾਬ ਸੀ ਕਿਉਂਕਿ ਇਸ ਦਿਨ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੀਆਂ ਧਿੜਾ ਵਿਚ ਫਸਮੇ ਮੁਕਾਬਲੇ ਹੋਏ ਤੇ ਲੋਕ ਦੀ ਝੋਲੀ ਹਾਰ ਵੀ ਪਈ ਅਤੇ ਕਈਆਂ ਦੇ ਜਿੱਤ ਵੀ ਪਈ |ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਰਪੰਚੀ ਚੋਣਾਂ ਨੂੰ ਲੈ ਕੇ ਹੋਏ ਮੁਕਾਬਲੇ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਦੇਖ ਕੇ ਤੁਹਾਨੂੰ ਬਹੁਤ ਹੈਰਾਨੀ ਮਹਿਸੂਸ ਹੋਵੇਗੀ ਕਿਉਂਕਿ ਇਹ ਮੁਕਾਬਲਾ ਇੰਨਾਂ ਅਜੀਬ ਹੈ ਕਿ ਹਰ ਇੱਕ ਨੂੰ ਚੌਕਾ ਦਿੰਦਾ ਹੈ |

ਜੀ ਹਾਂ ਅਸੀਂ ਗੱਲ ਕਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲ ਚਰਾਣੀ ਦੇ ਵਿਚ ਜਿੱਥੇ ਕਾਂਗਰਸ ਦੀ ਉਮੀਦਵਾਰ ਕਮਲ ਕੌਰ ਨਾਮ ਦੀ ਮਹਿਲਾ ਦੀ ਜਿੱਤ ਹੋਈ ਹੈ ਤੇ ਇਹਨਾਂ ਦਾ ਬਹੁਤ ਹੀ ਦਿਲਚਸਪ ਮੁਕਾਬਲਾ ਸੀ ਕਿਉਂਕਿ ਇਸ ਮੁਕਾਬਲੇ ਵਿਚੋਂ ਇੱਕੋ ਹੀ ਘਰ ਦੀਆਂ ਦੋ ਨੂੰਹਾਂ ਦਾ ਆਪਣੀ ਸੱਸ ਨਾਲ ਜੋਰਦਾਰ ਮੁਕਾਬਲਾ ਹੋਇਆ ਤੇ ਜਿਸ ਵਿਚੋਂ ਕਮਲ ਕੌਰ ਨੇ ਆਪਣੀ ਜਠਾਣੀ ਅਤੇ ਸੱਸ ਨੂੰ ਚੋਣਾਂ ਦੇ ਵਿਚ ਹਰਾ ਕੇ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ |

ਸੱਸ ਦੇ ਜੇਠਾਣੀ ਨੂੰ ਕਰਾਰੀ ਟੱਕਰ ਦੇ ਨਿੱਕੀ ਨੂੰਹ ਬਣੀ ਸਰਪੰਚਣੀ, ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ..........

ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿਚ ਬਹੁਤ ਲੋਕ ਕਮਲ ਕੌਰ ਨੂੰ ਹੀ ਜਤਾਉਣ ਦਾ ਫੈਸਲਾ ਕਰ ਚੁੱਕੇ ਸਨ ਕਿਉਂਕਿ ਕਮਲ ਕੌਰ ਇੱਕ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਹੈ ਤੇ ਪਿੰਡ ਦਾ ਵਿਕਾਸ ਕਰਨ ਦੀ ਭਾਵਨਾਂ ਰੱਖਦੀ ਹੈ ਜਿਸ ਕਰਕੇ ਕਮਲ ਕੌਰ ਦਾ ਪਿੰਡ ਵਾਲਿਆਂ ਨੇ ਪੂਰਾ ਸਾਥ ਦਿੱਤਾ, ਜਿਸ ਕਰਕੇ ਕਮਲ ਕੌਰ ਨੇ ਆਪਣੀ ਜਠਾਣੀ ਅਤੇ ਸੱਸ ਨੂੰ ਮਾਤ ਪਾ ਕੇ ਜਿੱਤ ਦਾ ਖਿਤਾਬ ਆਪਣੇ ਨਾਮ ਕੀਤਾ |

Panchayat elections : ਸੱਸ ਤੇ ਜੇਠਾਣੀ ਨੂੰ ਹਰਾ ਕੇ ਨਿੱਕੀ ਨੂੰਹ ਬਣੀ Sarpanch

Panchayat elections : ਸੱਸ ਤੇ ਜੇਠਾਣੀ ਨੂੰ ਹਰਾ ਕੇ ਨਿੱਕੀ ਨੂੰਹ ਬਣੀ Sarpanch

Gepostet von JagBani am Dienstag, 1. Januar 2019

ਦੱਸਿਆ ਜਾ ਰਿਹਾ ਹੈ ਕਿ ਕਮਲ ਕੌਰ ਜੋ ਕਿ ਆਪਣੇ ਪਿੰਡ ਦੀ ਕਾਂਗਰਸ ਉਮੀਦਵਾਰ ਬਣੀ ਹੈ ਉਹ ਬਹੁਤ ਹੀ ਛੋਟੀ ਉਮਰ ਦੀ ਹੈ ਤੇ ਆਪਣੇ ਸੱਸ ਅਤੇ ਜਠਾਣੀ ਨੂੰ ਸਰਪੰਚੀ ਚੋਣਾਂ ਵਿਚ ਚੈਲੇਂਜ ਕਰਕੇ ਇੱਕ ਵੱਡੀ ਜਿੱਤ ਹਾਸਿਲ ਕਰ ਲਈ ਹੈ |ਕਮਲ ਕੌਰ ਦਾ ਕਹਿਣਾ ਹੈ ਕਿ ਅਸੀਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਿਤੇ ਵਾਅਦਿਆਂ ਤੇ ਪੂਰਾ ਖਰਾ ਉਤਰਾਂਗੇ ਤੇ ਪਿੰਡ ਦਾ ਹਰ ਪੱਖੋ ਵਿਕਾਸ ਕਰਾਂਗੇ |

Leave a Reply

Your email address will not be published. Required fields are marked *