Navi viyaahi ne raat nu chadaa ditta chand, Savere uth parivaar ne dekhya ta rah gye hairaan

ਨਵੀਂ ਵਿਆਹੀ ਨੂੰ ਨੇ ਰਾਤ ਨੂੰ ਚਾੜ੍ਹ ਦਿੱਤਾ ਚੰਨ,ਸਵੇਰੇ ਉਠ ਪਰਿਵਾਰ ਨੇ ਦੇਖਿਆ ਤਾਂ ਰਹਿ ਗਏ ਹੈਰਾਨ

ਨਾਭਾ ਦੇ ਪਿੰਡ ਰਾਮਗੜ੍ਹ ਦੇ ਨਿਵਾਸੀ ਹਾਕਮ ਸਿੰਘ ਨੇ ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੇ ਆਪਣੀ ਬਾਰਾਂ ਵਿਖੇ ਜ਼ਮੀਨ ਚਾਲੀ ਲੱਖ ਰੁਪਏ ਵਿੱਚ ਵੇਚ ਦਿੱਤੀ ਅਤੇ ਪੈਸੇ ਬੈਂਕ ਵਿੱਚ ਰੱਖ ਦਿੱਤੇ। ਅਚਾਨਕ ਹੀ ਉਸ ਦਾ ਮੇਲ ਇੱਕ ਡੇਰਾ ਮੁਖੀ ਬਾਬੇ ਨਾਲ ਹੋ ਗਿਆ। ਉਸ ਬਾਬੇ ਨੇ ਹਾਕਮ ਸਿੰਘ ਨੂੰ ਝਾਂਸਾ ਦੇ ਕੇ ਉਸ ਤੋਂ 30 ਲੱਖ ਰੁਪਏ ਵਸੂਲ ਲਏ ਕਿ ਉਹ ਇਸ ਪੈਸੇ ਦਾ ਸੋਨਾ ਬਣਾ ਦੇਵੇਗਾ ਤੇਰੀ ਰਕਮ ਦੁੱਗਣੀ ਹੋ ਜਾਵੇਗੀ।

ਨਵੀਂ ਵਿਆਹੀ ਨੂੰ ਨੇ ਰਾਤ ਨੂੰ ਚਾੜ੍ਹ ਦਿੱਤਾ ਚੰਨ,ਸਵੇਰੇ ਉਠ ਪਰਿਵਾਰ ਨੇ ਦੇਖਿਆ ਤਾਂ ਰਹਿ ਗਏ ਹੈਰਾਨ

ਬਾਬੇ ਨੇ ਉਸ ਤੋਂ ਪੈਸੇ ਲੈ ਕੇ ਤਿੰਨ ਗਾਗਰਾਂ ਵਿੱਚ ਪਾ ਕੇ ਹਾਕਮ ਸਿੰਘ ਨੂੰ ਹੀ ਇਸਦੀ ਰਾਖੀ ਲਈ ਛੱਡ ਦਿੱਤਾ। ਗਾਗਰਾਂ ਡੇਰੇ ਵਿੱਚ ਰੱਖ ਦਿੱਤੀਆਂ। ਫਿਰ ਬਾਬੇ ਨੇ ਹਾਕਮ ਸਿੰਘ ਨੂੰ ਕਿਹਾ ਕਿ ਮੈਂ ਤੇਰੇ ਵੱਡੇ ਲੜਕੇ ਨੂੰ ਰਿਸ਼ਤਾ ਕਰਵਾ ਦਿੰਦਾ ਹਾਂ। ਬਾਬੇ ਦੇ ਦੱਸਣ ਅਨੁਸਾਰ ਲੜਕੀ ਚੰਡੀਗੜ੍ਹ ਦੀ ਹੈ। ਬਾਬੇ ਨੇ ਫੋਟੋਆਂ ਵੀ ਇੱਕ ਦੂਜੇ ਨੂੰ ਮੁੰਡਾ ਕੁੜੀ ਦੀਆਂ ਦਿਖਾ ਕੇ ਵਿਆਹ ਦਾ ਦਿਨ ਰੱਖ ਦਿੱਤਾ। ਵਿਆਹ ਦੇ ਕਾਰਡ ਵੀ ਛਪਾਏ ਗਏ ਕੁੜੀ ਵਾਲਿਆਂ ਵੱਲੋਂ ਵੀ ਇੱਕ ਬਾਬਾ ਹੀ ਵਿਚੋਲਾ ਸੀ ਅਤੇ ਮੁੰਡੇ ਵਾਲਿਆਂ ਵੱਲੋਂ ਵੀ ਇੱਕ ਬਾਬਾ ਹੀ ਵਿਚੋਲਾ ਸੀ।

ਨਵੀਂ ਵਿਆਹੀ ਨੂੰ ਨੇ ਰਾਤ ਨੂੰ ਚਾੜ੍ਹ ਦਿੱਤਾ ਚੰਨ,ਸਵੇਰੇ ਉਠ ਪਰਿਵਾਰ ਨੇ ਦੇਖਿਆ ਤਾਂ ਰਹਿ ਗਏ ਹੈਰਾਨ

ਜਦੋਂ ਬਰਾਤ ਦਾ ਦਿਨ ਆਇਆ ਤਾਂ ਬਾਬਾ ਕਹਿਣ ਲੱਗਾ ਕਿ ਕੁੜੀ ਦੀ ਮਾਂ ਮਰ ਗਈ ਹੈ। ਜਦੋ ਹਾਕਮ ਸਿੰਘ ਦਾ ਪਰਿਵਾਰ ਅਤੇ ਰਿਸ਼ਤੇਦਾਰ ਡੇਰੇ ਵਿੱਚ ਪਹੁੰਚੇ ਤਾਂ ਬਾਬਾ ਪੈਸੇ ਸਮੇਤ ਭੱਜ ਗਿਆ। ਪਰੰਤੂ ਇੱਕ ਬਾਬਾ ਫੜਿਆ ਗਿਆ। ਹਾਕਮ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਹਾਕਮ ਸਿੰਘ ਦੇ ਗੁਆਂਢੀਆਂ ਨੇ ਵੀ ਉਸ ਨਾਲ ਠੱਗੀ ਵੱਜਣ ਦੀ ਪੁਸ਼ਟੀ ਕੀਤੀ ਹੈ ਅਤੇ ਉਸ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।

ਨਵੀਂ ਵਿਆਹੀ ਨੂੰ ਨੇ ਰਾਤ ਨੂੰ ਚਾੜ੍ਹ ਦਿੱਤਾ ਚੰਨ,ਸਵੇਰੇ ਉਠ ਪਰਿਵਾਰ ਨੇ ਦੇਖਿਆ ਤਾਂ ਰਹਿ ਗਏ ਹੈਰਾਨ

ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਪੀੜਤ ਨੇ ਪੁਲਿਸ ਕੋਲ ਉਸ ਨਾਲ ਮਾਰੀ ਜਾਣ ਵਾਲੀ ਠੱਗੀ ਦੇ ਖਿਲਾਫ ਸ਼ਿਕਾਇਤ ਕੀਤੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਵਿਚ ਜੁਟ ਗਈ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *