Bina kise Bhed-Bhaav to Masjid Vich Chal Reha hae Guru Da Langar, Vadh to vadh Share karo ji……..

ਬਿਨਾਂ ਕਿਸੇ ਭੇਦ-ਭਾਵ ਤੋਂ ਮਸਜਿਦ ਵਿਚ ਚੱਲ ਰਿਹਾ ਹੈ ਗੁਰੂ ਦਾ ਲੰਗਰ,ਵੱਧ ਤੋਂ ਵੱਧ ਸ਼ੇਅਰ ਕਰੋ ਜੀ........

 

 

ਦੁਨੀਆਂ ਦੇ ਕਿਸੇ ਵੀ ਇਤਿਹਾਸ ਵਿਚ ਆਪਸ ਵਿਚ ਵੈਰ-ਵਿਰੋਧ ਰੱਖਣਾ ਨਹੀਂ ਦੱਸਿਆ ਗਿਆ ਤੇ ਆਪਸ ਵਿਚ ਰਲ-ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ ਤੇ ਇਸ ਗੱਲ ਨੂੰ ਸੱਚ ਸਾਬਤ ਕਰ ਰਹੇ ਨੇ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਸੇਵਾਦਾਰ |ਜੀ ਹਾਂ ਫਤਹਿਗੜ੍ਹ ਦੇ ਸੇਵਾਦਾਰਾਂ ਨੇ ਭਾਈਚਾਰੇ ਦੀ ਇਕਾਗਰਤਾ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ,

ਬਿਨਾਂ ਕਿਸੇ ਭੇਦ-ਭਾਵ ਤੋਂ ਮਸਜਿਦ ਵਿਚ ਚੱਲ ਰਿਹਾ ਹੈ ਗੁਰੂ ਦਾ ਲੰਗਰ,ਵੱਧ ਤੋਂ ਵੱਧ ਸ਼ੇਅਰ ਕਰੋ ਜੀ........

ਜਿਸ ਵਿਚ ਫਤਹਿਗੜ੍ਹ ਸਾਹਿਬ ਦੇ ਸੇਵਾਦਾਰ ਲਾਲ ਮਸਜਿਦ ਵਿਚ ਲੰਗਰ ਲਗਾ ਰਹੇ ਹਨ ਤੇ ਇਸ ਸਿਲਸਿਲਾ ਪਿੱਛਲੇ 40 ਸਾਲਾਂ ਤੋਂ ਚਲਦਾ ਆ ਰਿਹਾ ਹੈ ਤੇ ਮੁਸਲਿਮ ਅਤੇ ਸਿੱਖ ਭਾਈਚਾਰੇ ਲਈ ਇੱਕ ਵੱਡੀ ਮਿਸਾਲ ਪੈਦਾ ਕਰ ਰਿਹਾ ਹੈ |ਸ਼ਹੀਦੀ ਦਿਵਸ ਮੌਕੇ ਤੇ ਫਰਿਜਾ ਸ਼ਰੀਫ਼ ਦੀ ਇਸ ਮਸਜਿਦ ਵਿਚ ਬਿਨਾਂ ਕਿਸੇ ਭੇਦ ਭਾਵ ਤੋਂ ਲੰਗਰ ਲਗਾ ਕੇ ਵਰਤਿਆ ਜਾ ਰਿਹਾ ਹੈ ਇਸ ਲੰਗਰ ਵਿਚ ਨਾ ਸਿਰਫ ਮੁਸਲਿਮ ਭਾਈਚਾਰੇ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ ਬਲਕਿ ਵਧ ਚੜ੍ਹ ਕੇ ਸੇਵਾ ਵੀ ਕੀਤੀ ਜਾਂਦੀ ਹੈ

ਬਿਨਾਂ ਕਿਸੇ ਭੇਦ-ਭਾਵ ਤੋਂ ਮਸਜਿਦ ਵਿਚ ਚੱਲ ਰਿਹਾ ਹੈ ਗੁਰੂ ਦਾ ਲੰਗਰ,ਵੱਧ ਤੋਂ ਵੱਧ ਸ਼ੇਅਰ ਕਰੋ ਜੀ........

ਤੇ ਹਰ ਇੱਕ ਕੰਮ ਕਾਰ ਸਿੱਖ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਕੀਤਾ ਜਾਂਦਾ ਹੈ |ਪਿੰਡ ਦਾ ਕਹਿਣਾ ਹੈ ਕਿ ਸਾਨੂੰ ਲੰਗਰ ਲਗਾਉਣ ਵਿਚ ਪਹਿਲਾਂ ਬਹੁਤ ਪਰੇਸ਼ਾਨੀ ਹੁੰਦੀ ਸੀ ਪਰ ਇਸ ਮਸਜਿਦ ਦੀ ਕਮੇਟੀ ਨੇ ਸਾਡੀ ਸਮੱਸਿਆ ਨੂੰ ਦੇਖਦੇ ਹੋਏ ਸਾਡੇ ਲੰਗਰ ਵਿਚ ਯੋਗਦਾਨ ਪਾਉਣਾ ਚਾਹਿਆ ਅਤੇ ਲੰਗਰ ਲਗਾਉਣ ਲਈ ਮਸਜਿਦ ਵੱਲੋਂ ਪਿੰਡ ਵਾਲਿਆਂ ਨੂੰ ਲੰਗਰ ਲਗਾਉਣ ਲਈ ਥਾਂ ਤੇ ਇੱਕ ਕਮਰਾ ਵੀ ਪਾ ਕੇ ਦਿੱਤਾ ਗਿਆ

 

ਫਤਿਹਗੜ੍ਹ ਸਾਹਿਬ 'ਚ ਵੇਖੋ, ਮੁਸਲਿਮ ਤੇ ਸਿੱਖ ਭਾਈਚਾਰੇ ਦੀ ਅਨੋਖੀ ਮਿਸਾਲ

ਫਤਿਹਗੜ੍ਹ ਸਾਹਿਬ 'ਚ ਵੇਖੋ, ਮੁਸਲਿਮ ਤੇ ਸਿੱਖ ਭਾਈਚਾਰੇ ਦੀ ਅਨੋਖੀ ਮਿਸਾਲ

Gepostet von JagBani am Donnerstag, 27. Dezember 2018

ਤੇ ਪਿੱਛਲੇ 40 ਸਾਲਾਂ ਤੋਂ ਮੁਸਲਿਮ ਭਾਈਚਾਰਾ ਵੀ ਇਸ ਲੰਗਰ ਵਿਚ ਪਿੰਡ ਵਾਲਿਆਂ ਨਾਲ ਮਿਲ ਕੇ ਪੂਰੀ ਸੇਵਾ ਕਰਦਾ ਹੈ |ਇਹ ਸਿੱਖ ਅਤੇ ਮੁਸਲਿਮ ਭਾਈਚਾਰਾ ਉਹਨਾਂ ਲੋਕਾਂ ਲਈ ਮਿਸਾਲ ਹੈ ਜੋ ਇਨਸਾਨਾਂ ਦੇ ਧਾਰਮਿਕ ਇਨਸਾਨਾਂ ਦੇ ਵਿਚ ਭੇਦ-ਭਾਵ ਦੀਆਂ ਵੰਡੀਆਂ ਪਾਉਂਦੇ ਹਨ |

Leave a Reply

Your email address will not be published. Required fields are marked *