Dhamak Bass Aale Mukh Mantri to Singha ne Shareaam Jutti Naal Mangwaayi Maafi, Dekho LIVE VIDEO te Share karo……….

ਧਮਕ ਬੇਸ ਵਾਲੇ ਮੁੱਖ ਮੰਤਰੀ ਤੋਂ ਸਿੰਘਾਂ ਨੇ ਸ਼ਰੇਆਮ ਜੁੱਤੀ ਨਾਲ ਮੰਗਵਾਈ ਮਾਫ਼ੀ,ਦੇਖੋ LIVE ਵੀਡੀਓ ਤੇ ਸ਼ੇਅਰ ਕਰੋ

ਸੋਸ਼ਲ ਮੀਡਿਆ ਤੇ ਲੋਕੀ ਕੁਝ ਵੀ ਪਾ ਦਿੰਦੇ ਹਨ, ਜਿਹਨਾਂ ਵਿੱਚੋਂ ਕੁਝ ਚੀਜ਼ਾ ਵਾਇਰਲ ਹੋ ਜਾਂਦੀਆਂ ਹਨ, ਤੇ ਉਹਨਾਂ ਨੂੰ ਕੁਝ ਵੱਖਰੀ ਪਹਿਚਾਣ ਬਣ ਜਾਂਦੀ ਹੈ, ਅਜਿਹੀਆਂ ਹੀ ਕੁਝ ‘ਚ ਵੀਡਿਓ ਇੱਕ ਪੰਜਾਬੀ ਬੱਚੇ ਜਿਸ ਨੂੰ ਮੁੱਖ ਮੰਤਰੀ ਦੇ ਨਾਮ ਨਾਲ ਜਾਣਿਆਂ ਜਾਦਾਂ ਹੈ, ਉਸ ਦੀਆਂ ਵੀਡਿਓ ਵੀ ਅੱਜ ਕਲ ਸੋਸ਼ਲ਼ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ

ਧਮਕ ਬੇਸ ਵਾਲੇ ਮੁੱਖ ਮੰਤਰੀ ਤੋਂ ਸਿੰਘਾਂ ਨੇ ਸ਼ਰੇਆਮ ਜੁੱਤੀ ਨਾਲ ਮੰਗਵਾਈ ਮਾਫ਼ੀ,ਦੇਖੋ LIVE ਵੀਡੀਓ ਤੇ ਸ਼ੇਅਰ ਕਰੋ

ਪਹਿਲਾਂ -ਪਹਿਲਾਂ ਉਸ ਨੇ ਹੱਸਾ ਮਖੋਲ ਵਾਲਿਆਂ ਵੀਡੀਓ ਬਣਾਇਆ ਸੀ, ਪਰ ਉਸ ਤੋਂ ਬਾਅਦ ਉਸ ਦੀਆਂ ਗੰਦੀ ਸ਼ਬਦਾਵਲੀ ਵਾਲਿਆਂ ਵੀਡੀਓ ਵਾਇਰਲ ਹੋ ਗਾਇਆ, ਜੋ ਕਿ ਬਹੁਤ ਹੀ ਗਲਤ ਗੱਲ ਸੀ, ਇਸ ਤੋਂ ਬਾਅਦ ਉਸ ਦੇ ਪਿੰਡ ਦੀ ਪੰਚਾਇਤ ਨੇ ਉਸ ਤੋਂ ਮਾਫੀ ਮੰਗਵਾਈ

ਤੇ ਉਸ ਨੂੰ ਕਿਹਾ ਕਿ ਜੇਕਰ ਉਹ ਫਿਰ ਤੋਂ ਅਜਿਹਾ ਕਰੇਗਾ, ਉਸ ਨੂੰ ਮਾਫ ਨਹੀ ਕੀਤਾ ਜਾਵੇਗਾ, ਦੱਸ ਦਈਏ ਕੀ ਇਸ ਮੁੱਖ ਮੰਤਰੀ ਦਾ ਇੱਕ ਗੀਤ ਧਮਕ ਬੇਸ ਵੀ ਹਾਲ ਹੀ ਵਿੱਚ ਰਿਲਿਜ਼ ਹੋਇਆ ਹੈ, ਜਿਸ ਵਿੱਚ ਵੀ ਕੁਝ ਅਜਿਹਾ ਲਫਜ਼ ਦੀ ਵਰਤੋਂ ਕੀਤੀ ਹੈ

ਜੋ ਕਿ ਸੱਭਿਆਚਾਰ ਦੇ ਖਿਲਾਫ ਹਨ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ , ਤਾਂ ਜੋ ਤਹਾਨੂੰ ਦੇਸ਼ ਵਿਦੇਸ਼ ਦੀ ਹਰ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਧਮਕ ਪਾਉਣ ਵਾਲਾ ਮੁੱਖ ਮੰਤਰੀ ਸਿੰਘਾਂ ਨੇ ਚੱਕ ਲਿਆ, ਸਾਰੀ ਪੰਚਾਇਤ ਸਾਹਮਣੇ ਮੰਗਾਈ ਮਾਫੀ ਵੀਡੀਓ

Leave a Reply

Your email address will not be published. Required fields are marked *