Cancer Naal Ladd Reha h Deepak Kalal, Video to Paisa Kama ke Karwa reha h Aapna ilaaj….!

ਕੈਂਸਰ ਨਾਲ ਲੜ ਰਿਹਾ ਹੈ ਦੀਪਕ ਕਲਾਲ, ਵੀਡਿਓ ਤੋਂ ਪੈਸੇ ਕਮਾ ਕੇ ਕਰਵਾ ਰਿਹਾ ਹੈ ਅਾਪਣਾ ੲਿਲਾਜ਼….!

ਕੈਂਸਰ ਨਾਲ ਲੜ ਰਿਹਾ ਹੈ ਦੀਪਕ ਕਲਾਲ, ਵੀਡਿਓ ਤੋਂ ਪੈਸੇ ਕਮਾ ਕੇ ਕਰਵਾ ਰਿਹਾ ਹੈ ਅਾਪਣਾ ੲਿਲਾਜ਼….!

ਬੀਤੇ ਦਿਨੀਂ ਹੀ ਸੋਸ਼ਲ ਮੀਡਿਅਾ ਤੇ ੲਿੱਕ ਵੀਡੀਓ ਬਹੁਤ ਤੇਜ਼ੀ ਨਾਲ ਵਾੲਿਰਲ ਹੋ ਰਿਹਾ ਹੈ, ਜਿਸ ਵਿੱਚ ਦੀਪਕ ਕਲਾਲ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ੲਿਹ ਵੀਡੀਓ ਦਿੱਲੀ ਦੀ ਹੈ,ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ੳੁਹਨਾਂ ਤੇ ਹਮਲਾ ਕੀਤਾ ਗਿਅਾ,ਕੁੱਟਮਾਰ ਕਰਨ ਵਾਲੇ ਸਖਸ਼ ਨੇ ਦੱਸਿਅਾ ਕਿ ਦੀਪਕ ਕਾਲਲ ਦੀਅਾਂ ਵੀਡਿਓ ਬਹੁਤ ਸਾਰੇ ਬੱਚੇ, ਨੌਜਵਾਨ ਤੇ ਹੋਰ ਲੋਕਾ ਦੇਖਦੇ ਹਨ, ਜਿਸ ਕਾਰਨ ੳੁਹਨਾਂ ਤੇ ਮਾੜਾ ਅਸਰ ਪੈਂਦਾ ਹੈ, ਵੀਡੀਓ ਵਿੱਚ ਦੀਪਕ ਕਲਾਲ ਰੋਂਦੇ ਹੋੲੇ,

ਕੈਂਸਰ ਨਾਲ ਲੜ ਰਿਹਾ ਹੈ ਦੀਪਕ ਕਲਾਲ, ਵੀਡਿਓ ਤੋਂ ਪੈਸੇ ਕਮਾ ਕੇ ਕਰਵਾ ਰਿਹਾ ਹੈ ਆਪਣਾ ਇਲਾਜ਼….!

ੳੁਸ ਸਖਸ਼ ਤੋਂ ਮਾਫੀ ਮੰਗਦਾ ਹੈ, ੳੁਹਨਾਂ ਦੀ ੲਿਹ ਵੀਡੀਓ ਵਾੲਿਰਲ ਹੋਣ ਤੋਂ ਬਾਅਦ ਰਾਖੀ ਸਾਵੰਤ ੳੁਹਨਾਂ ਦੇ ਸਪੋਟ ਵਿੱਚ ਅਾੲੀ, ਰਾਖੀ ਨੇ ਲਾੲਿਵ ਵੀਡਿਓ ਸ਼ੇਅਰ ਕਰਦੇ ਹੋੲੇ ਦੀਪਕ ਤੇ ਕੁੱਟਮਾਰ ਕਰਨ ਵਾਲੇ ਸ਼ਖਸ ਨੂੰ ਦੋਸ਼ੀ ਦੱਸਿਅਾ, ਰਾਖੀ ਨੇ ਕਿਹਾ ਕਿ ਦੀਪਕ ਗਲਤ ਹਰਕਤਾਂ ਕਰਦਾ ਹੈ ਪਰ ੳੁਸ ਨੂੰ ਸ਼ਰੇਅਾਮ ਕੁੱਟਣਾ ਨਹੀ ਚਾਹੀਦਾ, ਤੇ ਕਾਨੂੰਨ ਨੂੰ ਅਾਪਣੇ ਹੱਥ ਵਿੱਚ ਨਹੀ ਲੈਣਾ ਚਾਹੀਦਾ, ਰਾਖੀ ਨੇ ਦੱਸਿਅਾ ਕਿ ਜੇਕਰ ੲਿਹ ੲਿੱਕ ਪਬਿਲਸਿਟੀ ਸਟੰਟ ਹੈ ਤਾਂ ੳੁਹਨਾਂ ਨੂੰ ਨਹੀ ਪਤਾ, ੳੁਹਨਾਂ ਨੇ ਦੱਸਿਅਾ ਕਿ ਦੀਪਕ ੲਿੱਕ ਗਰੀਬ ਪਰਿਵਾਰ ਤੋਂ ਸਬੰਧ ਰੱਖਦਾ ਹੈ. ਤੇ ੳੁਹ ੲਿਸ ਤਰ੍ਹਾਂ ਦੀਅਾਂ ਵੀਡੀਓ ੲਿਸ ਲੲੀ ਬਣਾੳੁਂਦਾ ਹੈ

ਤਾਂ ਜੋ ੳੁਸ ਨੂੰ ਪੈਸੇ ਮਿਲ ਸਕੇ ਤੇ ੳੁਹ ਅਾਪਣੀ ਮਾਂ ਦਾ ਪੇਟ ਭਰ ਸਕੇ, ਰਾਖੀ ਨੇ ਦੱਸਿਅਾ ਕਿ ਦੀਪਕ ਨੂੰ ਸਟਮਚ ਕੈਂਸਰ ਹੈ, ਤੇ ੲਿਹਨਾਂ ਪੈਸਿਅਾਂ ਦੀ ਹੀ ੳੁਹ ਦਵਾੲੀ ਖਰੀਦਾ ਹੈ,ੳੁਹ ਗਲਤ ਸ਼ਬਦਾਂ ਦੀ ਵਰਤੋਂ ਸਿਰਫ ਵੀਡੀਓ ਚਲਾੳੁਣ ਲੲੀ ਕਰਦਾ ਹੈ, ੳੁਹਨਾਂ ਨੇ ਦੱਸਿਅ ਕਿ ੳੁਹਨਾਂ ਨੇ ਅਾਪਣੇ ਵਿਅਾਹ ਦੀ ਦੋ ਅਨਾੳੂਂਸਮੈਂਟ ਕੀਤੀ ਸੀ, ੳੁਹ ੲਿੱਕ ਪਬਲਿਸਿਟੀ ਸਟੰਟ ਸੀ

Leave a Reply

Your email address will not be published. Required fields are marked *