ਵਾਲੀਆਂ ਪਿੰਡ ਦੀ ਦਸੀ ਜਾ ਰਹੀ ਇਹ ਜੋੜੀ ਅੱਜਕਲ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਇੱਕ 23 ਸਾਲ ਦੀ ਮੁਟਿਆਰ ਕੁੜੀ ਨੇ ਇੱਕ 65 ਸਾਲ ਦੇ ਬਾਬੇ ਨਾਲ ਵਿਆਹ ਕਰਵਾਇਆ ਹੈ ਦੱਸਣ ਵੈਲ ਮੁਤਾਬਿਕ ਇਹ ਵਿਆਹ ਦੋਵਾਂ ਦੀ ਰਜਾਮੰਦੀ ਨਾਲ ਹੋਇਆ ਹੈ ਲਵ ਮੈਰਿਜ ਕਰਵਾਣ ਲਈ
ਗੌਰ ਕਰਨ ਵਾਲੀ ਗੱਲ ਹੈ ਕਿ –
1 – ਵਿਆਹ ਤੋਂ ਪਹਿਲਾਂ ਕੀ ਹੁੰਦਾ ਹੈ? ਲਵ ਮੈਰਿਜ ‘ਚ – ਲਵ ਮੈਰਿਜ ‘ਚ ਤੁਸੀਂ ਆਪਣੇ ਪਾਰਟਨਰ ਦੀ ਹਰ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹੁੰਦੇ ਹੋ। ਉਨ੍ਹਾਂ ਦੀ ਪਸੰਦ ਨਾ ਪਸੰਦ ਬਾਰੇ ਵੀ ਸਭ ਕੁਝ ਜਾਣਦੇ ਹੋ। ਇਨ੍ਹਾਂ ਸਭ ਚੀਜ਼ਾਂ ਲਈ ਲਵ ਮੈਰਿਜ ਵਧੀਆ ਹੁੰਦੀ ਹੈ।
2 – ਅਰੇਂਜ ਮੈਰਿਜ ‘ਚ ਕੀ ਹੁੰਦਾ ਹੈ? ਵਿਆਹ ਤੋਂ ਪਹਿਲਾਂ- ਇਸ ‘ਚ ਸਭ ਕੁਝ ਸਰਪਰਾਈਜ਼ ਹੁੰਦਾ ਹੈ। ਇਸ ‘ਚ ਸਭ ਕੁਝ ਤੁਹਾਡੇ ਮਾਤਾ-ਪਿਤਾ ਦੇ ਭਰੋਸੇ ਹੁੰਦਾ ਹੈ। ਜਿਸ ‘ਚ ਸਿਰਫ ਤੁਹਾਡੇ ਰਾਇ ਹੀ ਪੁੱਛੀ ਜਾਂਦੀ ਹੈ। ਇਸ ‘ਚ ਇੱਕ ਫਾਇਦਾ ਇਹ ਹੈ ਕਿ ਤੁਸੀਂ ਕਦੇ ਵੀ ਨਾ ਬੋਲ ਸਕਦੇ ਹੋ।
3 – ਪ੍ਰੇਮੀ ਜੋੜੇ ਕਿਸ ਤਰ੍ਹਾਂ ਲੈਂਦੇ ਹਨ ਵਿਆਹ ਕਰਨ ਦਾ ਫੈਸਲਾ- ਵਿਆਹ ਦਾ ਫੈਸਲਾ ਸਿਰਫ ਉਹ ਹੀ ਲੈਂਦੇ ਹਨ। ਜਿਨ੍ਹਾਂ ਨੇ ਜ਼ਿੰਦਗੀ ਇੱਕਠੇ ਬਿਤਾਉਣੀ ਹੁੰਦੀ ਹੈ। ਇਸ ‘ਚ ਕੋਈ ਤੀਜਾ ਵਿਅਕਤੀ ਨਹੀਂ ਆਉਦਾ। ਪਿਆਰ ਕਰਨ ਵਾਲੇ ਜੋੜੇ ਨੇ ਇੱਕ ਦੂਜੇ ਨਾਲ ਬਹੁਤ ਸਮਾਂ ਲੰਘਾਇਆ ਹੁੰਦਾ ਹੈ। ਜਿਸ ‘ਚ ਉਨ੍ਹਾਂ ਨੂੰ ਵਿਆਹ ਕਰਨ ਲਈ ਤੀਜੇ ਵਿਅਕਤੀ ਦੀ ਮਦਦ ਨਹੀਂ ਚਾਹੀਦੀ ਹੁੰਦੀ ਹੈ।
4 – ਅਰੇਂਜ ਮੈਰਿਜ ਕਿਸ ਤਰ੍ਹਾਂ ਲਿਆ ਜਾਂਦਾ ਫੈਸਲਾ- ਇਸ ਪ੍ਰਕਾਰ ਦੇ ਵਿਆਹ ‘ਚ ਮਾਤਾ-ਪਿਤਾ ਜਾ ਕੋਈ ਵਿਚੋਲਾ ਜ਼ਰੂਰ ਹੁੰਦਾ ਹੈ। ਜੋ ਕਿ ਕੁੜੀ ਮੁੰਡੇ ਨੂੰ ਹਾ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਵਿਆਹ ਲਈ ਜਦੋਂ ਕੁੜੀ- ਮੁੰਡਾ ਨੂੰ ਮਿਲਿਆ ਜਾਂਦਾ ਹੈ ਤਾਂ ਉਹ ਮੁਸ਼ਕਿਲ ਨਾਲ ਹੀ ਇੱਕ ਦੂਜੇ ਨਾਲ ਗੱਲ ਕਰਦੇ ਹਨ। ਜਿਸ ਕਾਰਨ ਹੀ ਉਨ੍ਹਾਂ ਇੱਕ-ਦੂਜੇ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ